Punjab Police ਨੇ ਢੱਕੀ ਵਾਲੇ ਬਾਬੇ ਨੂੰ ਕਿਉਂ ਚੁੱਕਿਆ, ਕਿਹੜੇ ਥਾਣੇ ਰੱਖਿਆ? ਕੀ ਸੀ ਸਾਰਾ ਮਾਮਲਾ | Arbide Punjab

Поделиться
HTML-код
  • Опубликовано: 24 дек 2024

Комментарии • 169

  • @mankind905
    @mankind905 5 часов назад +7

    ਬਲਵਿੰਦਰ ਜੀ ਇਹ ਪੰਜਾਬ ਦੇ ਲੋਕਾ ਨੂੰ ਜਰੂਰ ਦੱਸਣਾ ਕੀ ਅੱਜ ਤੱਕ ਕਿੰਨੇ ਨਿਰਦੋਸ਼ ਸਿੱਖਾ ਦੇ ਜੁਆਕ ਤੁਸਾ ਮੁਕਾ ਦਿੱਤੇ। ਤੁਹਾਡੀ ਨੌਕਰੀ ਸਾਰੀ ਸਿੱਖ ਕਤਲੇਆਮ ਦਿਣਾਂ ਦੀ ਹੈਗੀ।

    • @RandhawaPB46
      @RandhawaPB46 Час назад

      tu sabit kr kine mare ine tu lagda babe da chela.. ah dukki tikki wale da.. 😅 jehre attwadia ne nirdosh mare ohde bare vi dasna... gittlaa

  • @malkitsidhu8098
    @malkitsidhu8098 2 дня назад +37

    ਗੱਲ ਠੀਕ ਦੱਸੀ ਏ ਸਿੱਧੂ ਸਾਬ ਨੇ ਮੇਰਾ ਪਿੰਡ ਨੇੜੇ ਹੀ ਹੈ ਲਗਭਗ ਇਸੇ ਤਰਾਂ ਹੀ ਹੋਇਆ ਸੀ

  • @sarabjitSingh-vd2lz
    @sarabjitSingh-vd2lz День назад +16

    ਬਾਈ ਬਲਰਾਜ ਸਿੰਘ ਸਿੱਧੂ ਜੀ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ । ਦਿਲ ਖੁਸ਼ ਹੋ ਗਿਆ । Very good sar

  • @DavinderSingh-mn9jk
    @DavinderSingh-mn9jk 22 часа назад +11

    ਜਿੰਨਾਂ ਨੇ ਢੱਕੀ ਸਾਹਿਬ ਦੇ ਵਿੱਚ ਇਹ ਕੰਮ ਕਰਵਾਇਆ ਉਹ ਸਾਰੇ ਹੀ ਅੱਜ ਖਤਮ ਹੋ ਚੁੱਕੇ ਹਨ ਇਹ ਸਿਰਫ਼ ਸਿਆਸੀ ਸ਼ਹਿ ਕਰਕੇ ਹੋਇਆ ਸੀ ਹੋਰ ਕੋਈ ਗੱਲ ਨਹੀਂ ਸੀ ਅੱਗਾਂ ਲਾ ਕੇ ਬੇਅਦਬੀ ਕੀਤੀ ਗਈ ਸੰਨ 1999 ਦੇ ਵਿੱਚ ਬਾਬਾ ਜੀ ਤਾਂ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ ਸਦਾ ਚੜ੍ਹਦੀ ਕਲਾ ਵਿੱਚ ਰਹਿਣਗੇ

    • @Aulakhlab
      @Aulakhlab 7 часов назад

      ਇਹਨਾਂ ਬੂਬਨੇ ਬਾਬਿਆਂ ਦੇ ਚੇਲਿਓ ਉਹ ਕੁਝ ਸ਼ਰਮ ਕਰੋ ,
      ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਬਾਬਾ ਨਹੀਂ ਇਹ ਦੁਨੀਆਂ ਤੇ

  • @ravindersinghgill314
    @ravindersinghgill314 День назад +24

    ਖਾਲਸੇ ਦੀ 300 ਸਾਲਾ ਸ਼ਤਾਬਦੀ ਸਮੇਂ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦਰਮਿਆਨ ਹੋਏ ਝਗੜੇ ਸਮੇਂ ਦਰਸ਼ਨ ਸਿੰਘ ਢਕੀ ਵਾਲੇ ਟੌਹੜਾ ਗਰੁੱਪ ਵੱਲੋਂ ਸੀ । ਜਿਸ ਕਰਕੇ ਬਾਦਲ ਨੇ ਇਹ ਕੁੱਝ ਜਗਦੀਸ਼ ਗਰਚੇ ਰਾਹੀਂ ਡੇਰੇ ਦੀ ਜਮੀਨ ਤੇ ਕਬਜੇ ਲਈ ਕੀਤਾ ਅਤੇ ਪੁਲਿਸ ਨੇ ਝੂਠੀ ਕਹਾਣੀ ਬਣਾ ਕੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।।

    • @chamkaursarao601
      @chamkaursarao601 23 часа назад

      Sahi gal hai tuhadi bai ji

    • @PargatSingh-dl5me
      @PargatSingh-dl5me 7 часов назад

      ਕਬਜਾ ਤਾਂ ਬਾਬੇ ਨੇਂ ਕੀਤਾ ਹੋਇਆ
      ਇਸ ਜ਼ਮੀਨ ਨਾਲ ਬਾਬੇ ਦਾ ਕੀ ਸੰਬੰਧ ਆ ?
      ਬਾਬਾ ਤਾਂ ਇਸ ਜ਼ਿਲ੍ਹੇ ਦਾ ਵੀ ਨੀਂ,, ?
      ਫਿਰ ਇਹਦਾ ਕੀ ਹੱਕ ਬਣਦਾ ਕਿ, ਕਿਸੇ ਚੌਥੇ ਜ਼ਿਲ੍ਹੇ ਦੀ ਕਿਸੇ ਇੱਕ ਪੱਤੀ ਦੀ ਜ਼ਮੀਨ ਤੇ ਕਬਜ਼ਾ ਕਰ ਲਵੇ

  • @RajanSingh-up2gv
    @RajanSingh-up2gv Час назад

    ਬਹੁਤ ਵਧੀਆ ਬਿਚਾਰ ਕੀਤੀ ਧੰਨਵਾਦ

  • @shivanisharma5562
    @shivanisharma5562 35 минут назад +1

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਗੋਲਡੀ ਸੂਖਵਿਦਰ ਸਿੰਘ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @Gurpreetsingh-sd3fn
    @Gurpreetsingh-sd3fn 39 минут назад +1

    Bhut ਮਜਾ ਆਇਆ ਗੱਲ ਸੁਣ ਕੇ

  • @simratdhaliwal9278
    @simratdhaliwal9278 2 дня назад +13

    ਡੀਐਸਪੀ ਸਾਹਿਬ ਬਹੁਤ ਵਧੀਆ ਸ਼ਖਸੀਅਤ ਹਨ ਇਹਨਾਂ ਦੀ ਜਾਣਕਾਰੀ ਦਰੁਸਤ ਹੈ

  • @BaldeepSinghKhalsa
    @BaldeepSinghKhalsa 23 часа назад +10

    ਹਾਥੀ ਵਾਲੀ ਗੱਲ ਝੂਠ ਹੈ ਬਿਲਕੁਲ ਝੂਠ ਸੰਤ ਬਾਬਾ ਦਰਸ਼ਨ ਸਿੰਘ
    ਆਨੰਦਪੁਰ ਸਾਹਿਬ ਟੌਹੜੇ ਦੀ ਸਟੇਜ ਤੇ ਜਾ ਕੇ ਬੈਠ ਗਏ ਬਾਬੇ ਨਾਲ ਲੱਖਾ ਦੇ ਵਿੱਚ ਸੰਗਤ ਸੀ ਜਦੋਂ ਟੌਹੜੇ ਦੀ ਸਟੇਜ ਤੇ ਇਕੱਠ ਹੋ ਗਿਆ ਬਾਦਲ ਨੇ ਬਾਬੇ ਕੋਲ ਬੰਦੇ ਭੇਜੇ ਕਿ ਸਾਡੀ ਸਟੇਜ ਤੇ ਆ ਜਾਵੋ ਬਾਬੇ ਨੇ ਕਿਹਾ ਮੈਂ ਪੰਥਕ ਸਟੇਜ ਤੇ ਬੈਠਾ ਹਾਂ ਬਾਦਲ ਦੀ ਸਟੇਜ ਤੇ ਅਡਵਾਨੀ ਵੀ ਵੀ ਆਇਆ ਸੀ ਇਕੱਠ ਟੌਹੜੇ ਦੀ ਸਟੇਜ ਤੇ ਜਿਆਦਾ ਸੀ ਏਸ ਕਰਕੇ ਸਾਰੀ ਗੇਮ ਹੋਈ ਹੈ

  • @gurvindersingh5554
    @gurvindersingh5554 2 дня назад +13

    ਲਗਦਾ ਦੋਵੇਂ ਇੱਕ ਦੂਜੇ ਨਾਲ ਲੜ, ਕੇ, ਇੰਟਰਵੀਊ ਲਈ ਬੈਠੇ ਸੀ, ਕੋਈ ਸਤ, ਸ੍ਰੀ ਅਕਾਲ ਨਹੀਂ, ਕੋਈ ਸੁਆਗਤ,

  • @raghveersingh153
    @raghveersingh153 2 дня назад +11

    ਸਿੱਧੂ ਸਾਹਿਬ ਜੀ ਬਹੁਤ ਹੀ ਇਨਸਾਫ ਪਸੰਦ ਅਫਸਰ ਸਨ Salute 🫡 From the heart ❤️💗❤️❤❤

  • @PargatSingh-dl5me
    @PargatSingh-dl5me 7 часов назад +2

    ਬਿਲਕੁਲ ਸਹੀ ਸਟੋਰੀ ਆ,
    ਦਰਸ਼ਨ ਸਿੰਘ ਤਾਂ ਸਾਡੇ ਗਵਾਂਢੀ ਜ਼ਿਲ੍ਹੇ ਦਾ ਵੀ ਨੀਂ ਇਸ ਜ਼ਮੀਨ ਤੇ, ਫਿਰ ਇਸ ਬਾਬੇ ਦਾ ਕੀ ਹੱਕ ਬਣਦਾ ???
    ਪਿੰਡ ਦੀ ਜ਼ਮੀਨ ਤੇ ਬਾਬੇ ਨੇਂ ਬਿਲਕੁਲ ਨਜਾਇਜ਼ ਕਬਜ਼ਾ ਕੀਤਾ ਹੋਇਆ

  • @inderjitsingh1912
    @inderjitsingh1912 День назад +17

    ਗ਼ਰਚਾ ਵੀ ਖਤਮ ਹੋ ਗਿਆ ਬਾਦਲ ਟੱਬਰ ਵੀ ਖਤਮ ਤੇ ਗਰਚੇ ਦੀ ਭੈਣ ਵੀ ਖਤਮ ਤੇ ਟੱਬਰ ਵੀ ਖਤਮ ਹੋ ਗਿਆ

    • @jaspalsinghdhillon-tn7uu
      @jaspalsinghdhillon-tn7uu День назад +4

      ਸਾਰੇ ਹੀ ਜਿਊਂਦੇ ਹਨ ਇਹ ।

    • @inderjitsingh1912
      @inderjitsingh1912 День назад

      @jaspalsinghdhillon-tn7uu ਰਾਜਨੀਤੀ ਵਿਚ ਮਰ ਗਏ ਖਤਮ ਨੇ

    • @Navbrar-q6v
      @Navbrar-q6v 9 часов назад +1

      😂😂😂😂right

    • @HarjitSingh-e4v
      @HarjitSingh-e4v 9 часов назад +1

      ​@@jaspalsinghdhillon-tn7uu ਇਹ ਜੀਣਾ ਵੀ ਕੋਈ ਜੀਣਾ ਹੈ 😂

    • @dailydose2ka193
      @dailydose2ka193 6 часов назад

      @@jaspalsinghdhillon-tn7uugarcha khtam ee aa bro oston bad kade panch v nhy bann sakya kade

  • @nirmalsinghsinghsingh4604
    @nirmalsinghsinghsingh4604 5 часов назад +1

    ਸਰਦਾਰ ਬਲਰਾਜ ਸਿੰਘ ਜੀ ਸਿੱਧੂ ਸਾਹਿਬ, ਇਸ ਡੇਰੇ ਵਿੱਚ ਅਸੀਂ ਵੀ ਟਰੈਕਟਰ ਟਰਾਲੀਆਂ ਭਰ ਕੇ ਮੱਸਿਆ ਤੇ ਜਾਂਦੇ ਹੁੰਦੇ ਸੀ, ਇਹ ਬਾਬਾ ਮੱਸਿਆ ਤੇ ਦੀਵਾਨ ਲਾਉਂਦਾ ਹੁੰਦਾ ਸੀ। ਬੜੇ ਹੀ ਕੌਤਕ ਕਰਦਾ ਹੁੰਦਾ ਸੀ, ਕਦੇ ਹਾਥੀ ਉੱਤੇ ਚੜ੍ਹਕੇ ਆਉਂਦਾ, ਕਦੇ ਘੋੜੇ ਦੀ ਸਵਾਰੀ ਕਰਕੇ ਸੰਗਤਾਂ ਵਿੱਚ ਗੇੜੇ ਦਿੰਦਾ ਹੁੰਦਾ ਸੀ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਤੇ ਇਹ ਝੂਲੇ ਵਿੱਚ ਬੈਠਕੇ ਆਮ ਲੋਕਾਂ ਤੋਂ ਚੜ੍ਹਾਵਾ ਲੈਂਦਾ ਹੁੰਦਾ ਸੀ। ਇਸਦੇ ਪੈਰਾਂ ਵਿੱਚ ਸੈਂਕੜੇ ਲੋਕ ਬੈਠੇ ਹੁੰਦੇ ਸਨ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਇਕੱਲਾ ਪਾਠੀ ਸਿੰਘ ਬੈਠਾ ਹੁੰਦਾ ਸੀ।ਅਸਲਾ ਲਾਇਸੈਂਸ, ਬਗੈਰ ਲਾਈਸੈਂਸ ਇਸਦੇ ਕੋਲ ਬਹੁਤ ਹੁੰਦਾ ਸੀ। ਤੁਸੀਂ ਜਿੰਨੀਆਂ ਵੀ ਗੱਲਾਂ ਇਸ ਬਾਰੇ ਜਾਣਕਾਰੀ ਵਿੱਚ ਦੱਸੀਆਂ ਹਨ, ਉਸਤੋਂ ਵੀ ਕਿਤੇ ਵੱਧ ਲਗਾੜਾ ਕਿਸਮ ਦਾ ਵਿਅਕਤੀ ਸੀ।ਮਕਸੂਦੜੇ ਪਿੰਡ ਦੀ ਢੱਕੀ ਵਜਦੀ ਹੈ, ਜਿੱਥੇ ਇਸਨੇ ਭੋਰੇ ਪੁੱਟਕੇ ਮੌਜ ਮਸਤੀਆਂ ਕੀਤੀਆਂ ਸਨ। ਹੁਣ ਵੀ ਇਹ ਕਦੇ ਸੱਪਾਂ ਨਾਲ ਕਦੇ ਮੋਰਾਂ ਨਾਲ, ਹਿਰਨਾਂ, ਤੇ ਹੋਰ ਪਸ਼ੂ ਪੰਛੀਆਂ ਨਾਲ ਵੀਡੀਓ ਬਣਾਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਉਪਰਾਲੇ ਕਰ ਰਿਹਾ ਹੈ। ਪਿੰਡ ਇਸਦਾ ਰੋਪੜ ਦੇ ਕੋਲ ਘੜੂੰਆਂ ਹੈ, ਸ਼ਾਇਦ। ਜਿੱਥੇ ਕਿ ਇਹ ਕਿਸੇ ਗੁਰਦੁਆਰੇ ਵਿੱਚ ਡਾਲੀ ਫੇਰਨ ਦਾ ਕੰਮ ਕਰਿਆ ਕਰਦਾ ਸੀ। ਬੜੇ ਚੋਹਲ ਮੋਹਲ ਕੀਤੇ ਨੇਂ ਇਸ ਅਖੌਤੀ ਬੂਬਨੇ ਨੇ। ਬੜਾ ਪੈਸਾ ਬਣਾਇਆ ਸੀ ਉਸ ਵੇਲੇ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸਦਾ ਅਸਲੀ ਚਿਹਰਾ ਨੰਗਾ ਹੋਇਆ ਸੀ ਸ਼ਾਇਦ,1999ਦੀਵਿਸਾਖੀ ਦੇ ਨੇੜੇ ਤੇੜੇ, ਓਦੋਂ ਚੌਪਰ ਤੋਂ ਹੇਠਾਂ ਪੈਰ ਲਾਹੇ ਸੀ ਇਸਦੇ। ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ ਹੋਈ ਇਸ ਘਟਨਾ ਨੂੰ ਅੰਜਾਮ ਦਿੱਤਾ, ਤੇ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ। ਸਤਿ ਸ੍ਰੀ ਆਕਾਲ।❤

  • @harmesh1971
    @harmesh1971 13 часов назад

    Very good information dsp sab. Salute to you.

  • @JaswinderSingh-vb1us
    @JaswinderSingh-vb1us 23 часа назад +3

    ਇਹਨਾਂ ਹੇਲੀਕਾਪਟਰ ਦੇ ਕਰਕੇ ਤਾ ਅਡਵਾਨੀ ਦੇ ਇਸ਼ਾਰੇ ਤੇ ਬਾਦਲਾਂ ਨੇ ਬਾਬੇ ਖਿਲਾਫ ਕਾਰਵਾਈ ਕਰਵਾਈ ਸੀ .ਤੁਸੀ ਆਪ ਵੀ ਮੰਨ ਲਿਆ .

  • @kamaljitsingh7393
    @kamaljitsingh7393 20 часов назад +9

    ਢੱਕੀ ਵਾਲੇ ਸੰਤਾਂ ਦੀ ਅੱਜ ਵੀ ਚੜਾਈ ਹੈ ਬਾਦਲ ਵਰਗਿਆਂ ਦੀ ਅੱਜ ਬਹੁਤ ਮਾੜੀ ਹਾਲਤ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।

    • @shivanisharma5562
      @shivanisharma5562 27 минут назад +1

      ਆਪ ਜੀ ਨੇ ਸ਼ਹੀ ਕਿਹਾ ਹੈ,

  • @GdhdGdgd-y4t
    @GdhdGdgd-y4t Месяц назад +2

    Very good old story case baba Darsan singh good information ji thanks 🙏🙏

  • @gurugill5893
    @gurugill5893 2 дня назад +4

    Very gud DSP Saab 🙏

  • @ramandeepsingh7572
    @ramandeepsingh7572 2 дня назад +4

    ਵਧੀਆ ਗਲਬਾਤ ਂ

  • @anmolboparai273
    @anmolboparai273 10 дней назад +16

    ਢੱਕੀ ਵਾਲੇ ਸੰਤ ਜੀ ਅੱਜ ਵੀ ਘੋੜੇ ਤੇ ਸਵਾਰੀ ਕਰਦੇ ਹਨ ਹਾਥੀ ਤੇ ਵੀ ਚੜਦੇ ਹਨ ਤਖਤ ਸ੍ਰੀ ਕੇਸਗੜ ਸਾਹਿਬ ਹਾਥੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸੋਭਿਤ ਸਨ ਝੂਠ ਬੋਲਣ ਨਾਲ ਕੁਛ ਨਹੀ ਹੋਣਾ ਬਲਰਾਜ ਸਿੰਘ ਸੱਚ ਬੋਲ

    • @jaspalsinghdhillon-tn7uu
      @jaspalsinghdhillon-tn7uu День назад

      ਘੋੜੇ ਹਾਥੀ ਦੀ ਸਵਾਰੀ ਕਰਨ ਨਾਲ ਇਹਨੂੰ
      ਸਾਧ ਨੂੰ ਕਿਸੇ ਮਹਾਨ ਹਸਤੀ ਨਾਲ ਨਾਂ ਮਿਲਾਉ । ਜਦੋਂ ਇਹ ਦੇ ਛਿੱਤਰ ਫਿਰੇ ਸੀ ਇਹ ਦੇ ਚੇਲਿਆਂ ਚਾਟੜਿਆਂ ਦੀਆਂ ਚੱਪਲਾਂ ਜੁੱਤੀਆਂ ਜੀ ਟੀ ਰੋਡ ਦੇ ਰੁਲਦੀਆਂ ਫਿਰਦੀਆਂ ਸਨ ।

    • @Jatha_bhindran
      @Jatha_bhindran 19 часов назад

      ਪੰਜਾਬ ਪੁਲਸ ਦੇ ਬੁੱਚੜ ਤੇ ਸੱਚ ਆਪਸ ਵਿਚ ਨਹੀਂ ਮਿਲ ਸਕਦੇ

  • @Punjabi-f9b
    @Punjabi-f9b День назад +1

    Good officer sahib tusi apni duty sahi kiti 👍❤️

  • @sukhwindergill986
    @sukhwindergill986 11 дней назад +8

    ਹੈਲੀਕਾਪਟਰ ਬਾਬਾ 😂

  • @gurdeepsingh-lv9jl
    @gurdeepsingh-lv9jl 21 час назад +1

    Salute sir

  • @gsdhillon7560
    @gsdhillon7560 2 дня назад +8

    ਸ੍ਰ ਬਲਰਾਜ ਸਿੰਘ ਬਹੁਤ ਵਧੀਆ DSP ਸਨ

  • @gaganchahal8969
    @gaganchahal8969 2 дня назад +14

    ਅਫਸਰ ਜੱਟ ਸੌਦਾ ਲਗਦਾ ਸਿੱਧੀ interview ਸਟਾਰਟ ਕੋਈ ਸ੍ਰੀ ਅਕਾਲ ਨੀ ਕੋਈ ਕੁਝ ਨੀ 😂😂

    • @GurdevSingh-vd5ie
      @GurdevSingh-vd5ie День назад +1

      ਜਟ ਖਟ ਪਟ ਕਰੀ ਜਾਏਉ 😢 ਛੁਕਨੀਵਾਦ ਨੇ ਸਬ ਕੁੱਝ ਖਤਮ ਕਰ ਦੇਣਾ 😢 ਢੰਡਰੀਆਂ ਵਾਲੇ ਸਮੇਤ ਸਾਰੇ ਹੀ ਫੜ ਲੈਣੇ ਨੇ।। ਫਿਰ ਗੋਯੇ ਮੂਤ ਪੀਣੇ ਆ ਜਾਣੇ ਨੇ।ਪਿਉ ਮੂਤ ਖਾਏਉ ਗੋਆ 😅

    • @GurdevSingh-vd5ie
      @GurdevSingh-vd5ie День назад +2

      ਛੁਕਨੀਵਾਦ ਛੁਕਨੀ ਕੋਣ ਸੀ ਬਲਾ 😢😅 ਦਰਯੋਧਨ ਦਾ ਮਾਮਾ 😅ਸਾਰੇ ਆਪਸ ਚ ਭਿੜਾ ਭਿੜਾ ਔਨੇ ਵੀ ਮਾਰੇ ਅਜ ਦੇ ਨੇ ਵੀ ਉਸੇ ਤਰ੍ਹਾਂ ਕੀਤਾ 😢

    • @GurdevSingh-vd5ie
      @GurdevSingh-vd5ie День назад

      ਜਿਸ ਸਿੱਖ ਕੋਲ ਕੁੱਝ ਹੈ ਖੋ ਲਉ 😢ਜੋ ਨਸ਼ੇ ਕਰਦਾ ਰੁੜਿਆ ਤੇ ਫਿਰਦਾ 😢ਫਿਰੀ ਜਾਣ ਦਿਉ 😢 ਢੰਡਰੀਆਂ ਵਾਲੇ ਡਕੀ ਵਾਲੇ ਨੂੰ। ਇੱਕ ਇੱਕ ਕਰਕੇ ਸਾਰੇ ਸਮਾਪਤ ਕਰ ਦੇਣੇ ਨੇ 😢ਹਮ ਜੋਨ ਪੁਰ ਕਾ ਸਨਾਤਨੀ ਹੁ।।ਗਾਏ ਕੇ ਗੋਬਰ ਕੋਹੀਨੂਰ ਹੀਰਾ ਹੈ।।ਮੁਤਰ ਬੜਾ ਛੂਧ ਹੈ 😅ਤੁਮ ਮੂਤ ਪਿਊ ਬਚਾ ਹਮੇ ਦੂਧ ਲਾ ਦੋ ਬਚਾ 😮ਥੋਡੇ ਵਰਗੇਆ ਨੇ ਕੇਹਣਾ ਜੀ ਬਾਬਾ 😅ਕਯੋਕਿ ਛੁਕਨੀ ਨੇ ਪ੍ਰਚਾਰ ਹੀ ਐਸਾ ਕਰਨਾ 😢😢😢😢😮

    • @GurdevSingh-vd5ie
      @GurdevSingh-vd5ie День назад

      ਕੁੱਝ ਸਮਾਂ ਪਹਿਲਾਂ ਡਕੀ ਵਾਲੇ ਬਾਬੇ ਨੂੰ ਭਗਵੇਂ ਕੱਪੜੇ ਲੱਤੇ ਪਾਏ ਸਾਧ ਮਿਲਣ ਗਏ ਸੀ।।ਮੈ ਉਸੇ ਦਿਨ ਕੇਹ ਤਾ ਬਾਬੇ ਦਾ ਨੰਬਰ ਲਗਣੰ ਵਾਲਾ।।ਅਖੇ ਜਵਾਨੀ ਚ ਇਸਨੇ ਆ ਕੀਤਾ ਔ ਕੀਤਾ ਇਲਜ਼ਾਮ ਲਾ ਕੇ।।ਫੜਾ ਦਿਉ 😢ਕੁਦਰਤੀ ਸੋਮਿਆਂ ਦੇ ਨਜ਼ਾਰੇ ਵੇਖਕੇ।।ਛੁਕਨੀਵਾਦ ਲਾਰ ਟਪਕਾਉਣ ਲਗਾ ਤੇ।।ਇਸ ਵਿਚਾਰੇ ਦੀ ਮੰਜੀ ਠੋਕ ਦਿੱਤੀ।।।😢ਉਡਾਊ ਮਜ਼ਾਕ ਖੁਛ ਹੋਵੋ ਪੰਜਾਬ ਚ ਇੱਕ ਵੀ ਸਹੀ ਅਤੇ ਗਲਤ ਬਾਬਾ ਪੰਜਾਬੀ ਨਹੀਂ ਰੇਹਣ ਦੇਣਾ।।।ਗਲਤ ਵੀ ਛੁਕਨੀ ਦੇ ਹਥੀਂ ਪਲੇ ਬੜੇ ਨੇ।।ਤੇ ਸਹੀ ਛੁਕਨੀ ਦੇ ਦੁਸ਼ਮਣ ਸ਼ੁਰੂ ਤੋਂ ਨੇ।।।😢 ਬਾਂਦਰ ਦੇ ਫਲਾਣੇ ਅੰਗ ਤੋਂ ਲਸਣ ਬਣਿਆ ਹੈ ਤੇ ਡਿਮਾਕਣੇ ਦੇ ਗੁਪਤ ਅੰਗ ਤੋ ਗੰਡਾ ਪੈਦਾ ਹੋਇਆ।।ਗਉ ਘਟ ਨੇ ਮਝਾਂ ਨੇ ਇਸਦਾ ਮੂਤ ਪੀਣੇ ਗੋਵਾ ਖਾਏਉ ਐਸੇ ਬਾਬੇ ਆ ਜਾਣੇ ਨੇ 😢😢😢😢 ਦੁੱਧ ਏਨਾਂ ਨੂੰ ਪਿਲਾਏਉ 😅ਮੂਤ ਆਪ ਪਿਉ 😅ਏਹੀ ਏਨਾਂ ਦੀ ਮੰਨਛਾ ਹੈ।।ਜੋ ਬਹੁਤ ਜਲਦ ਪੂਰੀ ਹੋਉ ਗੀ 😢ਕਯੋਕਿ ਏਨਾਂ ਨੇ ਸਾਡੇ ਆਪਸ ਚ ਪਾੜੇ ਹੀ ਐਨੈ ਵਧਾ ਤੇ 😢😢😢😢

  • @djsingh953
    @djsingh953 10 часов назад +1

    Photos wali gal bilkul sahi aa

  • @sarabjitsingh5960
    @sarabjitsingh5960 Час назад

    ਢੱਕੀ ਵਾਲੇ ਦੀ ਢੱਕੀ ਰਿੱਝਦੀ ਪਈ ਆ ਜਿੱਦਣ ਬੁੱਝੀ ਗਈ........

  • @DharminderPal-t9j
    @DharminderPal-t9j 2 дня назад +2

    Ver ki jeeb wali goli da sakem hoya c chandigarh vich ik kudi da maddr vi krta c oh khani sunao

  • @BaldevSingh-mv4oi
    @BaldevSingh-mv4oi День назад +2

    Divider ji Dsp shaib ji talk is good But problem pi g Lalea Baba ta Shara dUg

  • @madsasingh2831
    @madsasingh2831 9 часов назад

    Good।sab।ji

  • @AmanDeep-yh4gu
    @AmanDeep-yh4gu 9 часов назад

    menu eh interview sab to vadiya lagi

  • @Mandeepsingh-vf8tj
    @Mandeepsingh-vf8tj День назад +1

    good job

  • @SherSingh.382
    @SherSingh.382 День назад +5

    Dere waleya te koi yakeen nahi. pehli gall jiney v deradar ne mostly Sarkari he ne. Aaj kal kuj v ho sakda.
    Par eh Police waleya nu imandar samjna, te akha band karke eh mann laina ki eh jo keh reha 100% sach aa? Eh sabb to waddi murakhta.
    Jina Punjab Police waleya ne koum da nuksan kita sahyad mughala ne v nahi kita hona. Jo kuj ehna Police waleya ne Police stations vich sadeya Maava Bhena naal kita, ohna de gupt angga vich mirchaa paa paa torture kita Rape kitey. Te haje v tuhanu eh sarkari tatuya te yakeen hai te fer Rabb he rakha. Baki rahi gall dere waley Babeya di 90% ehna vicho sarkari tout he ne.

  • @saviedhandavlogs9848
    @saviedhandavlogs9848 День назад

    🎉 great work

  • @sarwansinghsidhu5485
    @sarwansinghsidhu5485 2 дня назад +1

    Very good

  • @78sareen
    @78sareen 2 дня назад

    Balraj Bhaji Jabardast officer han, proud of u bhaji.. 🙏🌹

  • @JagsirSingh-cg5fk
    @JagsirSingh-cg5fk День назад

    Very nice

  • @gspkho
    @gspkho День назад +2

    good info aig sahib

  • @gurlalhahabhullar9130
    @gurlalhahabhullar9130 2 часа назад

    👌👍👍

  • @iqbalsandhuiqbalsingh2779
    @iqbalsandhuiqbalsingh2779 День назад

    Very good Dsp Saab

  • @GurinderSingh-n6h
    @GurinderSingh-n6h 2 дня назад +9

    ਅਫਸਰ ਵਾਲੀ ਕੋਈ ਗੱਲ ਨਹੀਂ ਲਗਦੀ ਇਹਨਾ ਵਿਚ,,,,,,,

    • @DharamSingh-d3h
      @DharamSingh-d3h 2 дня назад +3

      ਬਹੁਤ ਵਧੀਆ ਵੀਡੀਓ ਹੈ ਜੀ ਜੋ ਸਾਧ ਪੜਦੇ ਫੈਲਦੀ ਹੈ ਤੇ ਪੁਲਸ ਦੀ ਕਾਰਵਾਈ ਤੇ ਚਾਨਣਾ ਪਾਉਂਦੀ ਹੈ ਧਨਵਾਦ ਜੀ

    • @gurwindersingh1502
      @gurwindersingh1502 День назад +4

      ਤਜੁਰਬੇ ਕਾਰ ਅਫਸਰ ਆ ਵੀਰ ਅੱਖਾਂ ਵੇਖ ਕੇ ਕਾਤਲ ਲੱਭਣ ਵਾਲਾ ਅਫਸਰ ਆ ਇਹ।

    • @GurdevSingh-vd5ie
      @GurdevSingh-vd5ie День назад +1

      ਆਹੋ ਛੁਕਨੀਵਾਦ ਦਾ ਸਿਟਿਆ ਪਾਸਾ ਕਦੇ ਫੇਲ ਨਹੀ ਹੋਣਾ ਲਿਆ।।ਮੈ ਕਰਾ ਦਿੰਦਾ ਹਾਂ ਡਰ ਭੈਅ ਦੇ ਦਰਛਨ ਤੈਨੂੰ ਵੀ।।ਭਾਵੇ ਤੂੰ ਕੁੱਝ ਕੀਤਾ ਹੀ ਨਾ ਹੋਵੇ।।।😢ਚਲ ਛੱਡ ਤੈਨੂੰ ਫਿਲਮਾਂ ਰਾਹੀ ਹੀ ਡਰਾ ਦੇਈਏ।।।ਰੋਜ ਇੱਕ ਡਰੋਣੀ ਫਿਲਮ ਵੇਖ ਦੋ ਮਹੀਨੇ ਤੱਕ।। ਫਿਰ ਤੂੰ ਦਿਨੇ ਹੀ ਡਰੇ ਗਾ।।ਰਾਤ ਦੀ ਗੱਲ ਛੱਡੋ 😅 ਛੁਕਨੀਵਾਦ ਨੇ ਆਠ ਸੋ ਕਿਲੋਮੀਟਰ ਦੂਰ ਦੁੱਜੇ ਦੇਸ਼ ਦੇ ਵਾਸੀਆਂ ਤੋਂ ਡਰਨ ਲਾ ਤਾ ਪਰਚਾਰ ਪਰਸਾਰ ਕਰ ਕਰ ਕੇ।। ਇੱਕ ਮਿੱਤਰ ਹੈ ਅਖੇ ਆ ਜਾਣਗੇ ਸਾਨੂੰ ਮਾਰ ਦੇਣਗੇ।।ਕੋਣ ਆ ਜਾਊ 😅ਅਖੇ ਮੁਲੇ ਆ ਜਾਣਗੇ 😅ਆਠ ਸੋ ਕਿਲੋਮੀਟਰ ਦੂਰ ਬੈਠੇ ਨੇ।।😅

  • @manimaan6065
    @manimaan6065 День назад

    Good 👌👌

  • @GurjantSingh-vt7eb
    @GurjantSingh-vt7eb 2 дня назад +6

    ਕਮਾਲ ਹੋ ਗਈ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਰਿਹਾ ਬਾਬੇ ਦਾ ਮਸ਼ਹੂਰੀ ਵੀ ਆਉਂਦੀਆਂ ਸੀ ਥੋੜਾ ਟਾਇਮ ਪਹਿਲਾਂ।

    • @narpindermangat6069
      @narpindermangat6069 2 дня назад +2

      ਬਹੁਤ ਲੋਕਾਂ ਨੂੰ ਕਰਤੂਤਾਂ ਦਾ ਨੀ ਪਤਾ ਬਾਬੇ ਦੀਆਂ

    • @GurdevSingh-vd5ie
      @GurdevSingh-vd5ie День назад

      ਇਹ ਕਰਤੂਤਾਂ ਛੂਕਨੀਵਾਦ ਨੇ ਬਣਾਇਆ ਨੇ।। ਜਿੱਥੇ ਨੇਤਾ ਪੁਲਿਸ ਇਨਵੋਲਵ ਹੋਉ ਔਥੇ ਛੁਕਨੀਵਾਦ ਪ੍ਰਚੰਡ ਬਰਸੂ 😅ਯੂ ਪੀ ਦੀ ਖਬਰ ਸੀ। ਇੱਕ ਔਰਤ ਤੇ ਪਿੰਡ ਦੀ ਚੋਕੀ ਪੁਲਿਸ ਆਪਸ ਚ ਮਿਲ ਗਏ।ਔਰਤ ਨੇ ਹਰ ਪਿੰਡ ਦੇ ਬੰਦੇ ਨੂੰ ਇਹ ਕੇਹਕੇ ਫਸਾ ਤਾ ਕਿ ਇਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਖਬਰ ਅਨੁਸਾਰ ਪਿੰਡ ਦੇ ਬੰਦੇ ਉਸ ਔਰਤ ਨੂੰ ਦੂਰੋਂ ਔਉਦੇ ਵੈਖਕੇ ਡਰਦੇ ਮਾਰੇ ਲੁਕ ਜਾਦੇ ਕਈ ਪਿੰਡ ਛੱਡ ਕੇ ਚਲੇ ਗਏ।। ਬਾਅਦ ਚ ਪੋਲ ਖੁੱਲ੍ਹੀ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ 😅😅😅😅😅

    • @GurdevSingh-vd5ie
      @GurdevSingh-vd5ie 20 часов назад

      ਛੁਕਨੀਵਾਦ ਦੇ ਸਿੱਟੇ ਪਾਸੇਆਂ ਤੋਂ ਕੋਈ ਨਹੀਂ ਬਚਣਾਂ 😢ਸਾਰੇ ਪੰਜਾਬ ਤੋਂ ਡੇਰੇਦਾਰ ਬਾਬੇ ਆ ਤੋਂ ਇਲਾਵਾ 😢 ਗੁਰਦੁਆਰਾ ਸਾਹਿਬ ਚ ਬਚਿੱਤਰ ਨਾਟਕ ਰੱਖਕੇ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਦਰ ਘਟਾ ਦੇਣੀ ਹੈ 😢 ਹਜ਼ੂਰ ਸਾਹਿਬ ਵਾਂਗ ‌।ਜਾ ਕੇ ਵੇਖ ਲਓ ਭਾਵੇ 😢ਬਸ ਫੇਰ ਮੂਤ ਪਿਉਣ ਵਾਲੇ ਸਾਰੇ ਛੁਕਨੀਵਾਦ ਦੇ ਹੱਥ ਚ ਖੇਡਦੇ ਪਾਲੇ ਹੋਏ ਆ ਜਾਣੇ ਨੇ ਅਗਲੇ ਪੰਜਾ ਸਤਾ ਸਾਲਾ ਤੱਕ 😢ਹੁੰਣ ਤਾਂ ਵੱਡੀ ਜਾਂਦੇ ਹੋ ਜੜਾਂ ਆਪ ਹੀ ਇੱਕ ਦੁੱਜੇ ਦੀਆਂ 😢ਪਤਾ ਥੋਨੂੰ ਬਾਅਦ ਚ ਲਗੂ 😢 ਅਖਾਂ ਚ ਘੁਸੁੰਨ ਦੇ ਕੇ ਰੋਇਆ ਕਰੋਗੇ 😢ਦਿਨ ਜਲਦ ਔਣ ਵਾਲੇ ਨੇ 😢😢😢😢😢

  • @randhirsingh9341
    @randhirsingh9341 День назад +1

    Mere sora aa 9:09 9:11 maksodra village gurieya pati sari gall right aa. Ji

    • @ToopaTv28
      @ToopaTv28 День назад

      Kehda pind aa ji tuhada?

  • @punjabwalejatt3750
    @punjabwalejatt3750 2 дня назад +21

    ਢੱਕੀ ਆਲੇ ਬੂਬਨੇ ਦੇ ਜੂਤ ਬਹੁਤ ਫੇਰਿਆਂ ਸੀ ਇਹ ਨਹੀਂ ਦੱਸਿਆ 😅😅

    • @GurdevSingh-vd5ie
      @GurdevSingh-vd5ie День назад +5

      ਇੱਕ ਇੱਕ ਕਰਕੇ ਸਾਰੇ ਪੰਜਾਬੀ ਫੜ ਲੈਣੇ ਨੇ ਢੰਡਰੀਆਂ ਵਾਲੇ ਡਕੀ ਵਾਲੇ 😢ਔਣ ਵਾਲੇ ਸਮੇਂ ਸਾਰੇ ਹੀ ਫੜ ਕੇ ਰਫਾ ਦਫਾ ਕਰ ਦੇਣੇ ਨੇ 😢 ਛੁਕਨੀਵਾਦ ਦਾ ਇਹ ਪਾਸਾ ਸਿਟਿਆ ਵਾ 😢ਫੇਰ ਔਣੇ ਨੇ ਸਨਾਤਨੀ ਬਾਬੇ 😢ਬਚਾ ਮੂਤ ਪਿਊ ਗੋਬਰ ਛਟਾਕ ਖਾ ਲਿਆ ਕਰੋ।।ਦੂਧ ਕੋ ਗਰਮ ਕਰਕੇ ਛੁਆਰਾ ਡਾਲ ਕਰ ਅਪਣੇ ਘਰ ਕੀ ਨਾਰਿ ਕੋ ਭੇਜ ਦੇਣਾ 😅ਤੁਮ ਜਾ ਕਰ ਖੇਤ ਮੇ ਬੁਆਈ ਕਰਨਾ 😅ਬਚਾ ਗੋਬਰ ਜ਼ਰੂਰ ਖਾ ਲੈਨਾ ਤੀਨ ਟਾਇਮ 😅ਆਏ ਕਰਨਾ ਛੁਕਨੀਵਾਦ ਨੇ ਲਿਖ ਕੇ ਰੱਖ ਲਾਉ ਹੁਣ ਤਾਂ ਜੜਾਂ ਵੱਡੀ ਜਾਂਦੇ ਹੋ ਆਵਦੇ ਆ ਦੀ 😢

    • @GurdevSingh-vd5ie
      @GurdevSingh-vd5ie День назад +1

      ਥੋੜੇ ਚਿਰ ਪਹਿਲਾਂ ਐਥੇ ਭਗਵੇਂ ਕੱਪੜੇ ਪਾਏ।ਸਾਧ ਲਾਣਾ ਆਇਆ ਸੀ।ਮੈ ਸਮਝ ਗਿਆ ਬਾਬਾ ਗਿਆ ਬਸ 😢 ਛੁਕਨੀਵਾਦ ਨੇ ਕੁਦਰਤੀ ਸੋਮਿਆਂ ਦੀ ਸੁੰਦਰਤਾ ਵੇਖ ਲਈ ਹੈ 😢ਹੁੰਣ ਛੁਕਨੀ ਨੇ ਪਾਸਾ ਸਿਟਣਾ ਹੈ 😢ਬਾਬੇ ਤੇ ਵਿਪਦਾ ਤਿਆਰ ਖੜੀ ਹੈ 😢ਇਹ ਕਮੇਂਟ ਲਿਖ ਰਿਹਾ ਹਾਂ 😢ਸਾਮਣੇ ਟੀ ਵੀ ਤੇ ਦਰਬਾਰ ਸਾਹਿਬ ਕੀਤਰਨ ਚਲ ਰਿਹਾ ਹੈ ਸਾਡੇ ਛੈ ਵਜੇ ਸਵੇਰ ਦਾ ਸਮਾਂ ਹੋਉ ਲਗਭਗ।।।। ਅਖੌਤੀ ਦਸਮ ਗ੍ਰੰਥ ਚੋ ਕੀਰਤਨ ਕਰਿਆ ਜਾ ਰਿਹਾ ਹੈ।।ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ 😢😢😢😢 ਸੰਗਤਾਂ ਸੁਣੰ ਰਹਿਆਂ ਹਨ ਕੋਈ ਵਿਰੋਧ ਨਹੀਂ ਕਰਦਾ ਕਿ ਭਾਈ ਇਹ ਸਾਡੀ ਬਾਣੀ ਨਹੀ ਹੈ 😢😢😢😢ਗੋਵਾ ਖਾਏਉ ਮੂਤ ਪਿਊ ਔਣ ਵਾਲੇ ਦਸਾਂ ਸਾਲਾਂ ਤੱਕ 😢😢😢😢😢

    • @GurdevSingh-vd5ie
      @GurdevSingh-vd5ie День назад

      ਕੋਈ ਨਾ ਛੁਕਨੀਵਾਦ ਨੇ ਪਹਿਲਾਂ ਥੋਨੂੰ ਜੁੱਤੀ ਫੇਰਨ ਚ ਮਦਦ ਲੈਣੀ ਹੈ 😢 ਥੋਡੇ ਤੋਂ ਜੁੱਤੀ ਫਿਰੋਣੀ ਹੈ 😢 ਫਿਰ ਇੱਕ ਦਿਨ ਥੋਡੇ ਵੀ ਜੁੱਤੀ ਫੇਰਨੀ ਹੈ 😢 ਨਹੀਂ ਯਕੀਨ ਤਾਂ ਜਾ ਕੇ ਸੁਖਬੀਰ ਬਾਦਲ ਨੂੰ ਪੁੱਛ ਲਉ ਕੀ ਭਾਣਾਂ ਵਰਤਿਆ ਹੈ 😢ਉਸ ਨਾਲ 😢

    • @GurdevSingh-vd5ie
      @GurdevSingh-vd5ie День назад

      ਮੇਰੇ ਤੇ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ 🎉 ਵਾਹਿਗੁਰੂ ਨੇ ਕੇਹਾ।ਲੈ ਗੁਰਦੇਵ ਸਿਹਾਂ 🎉 ਤੈਨੂੰ ਕੁੱਝ ਦਿਖੋਣਾ ਚੋਹੁਦਾ ਹਾਂ 🎉 ਤੂੰ ਮੇਰਾ ਧੂਤ ਬਣਕੇ ਪਿੰਡ ਗਿਆ ਸੀ।।ਤੇਰਾ ਮੰਨ ਬੜਾ ਸਚਾ ਹੈ।।ਮੈ ਤੈਨੂੰ ਸੱਚ ਵਿਖੋਉਦਾ ਹਾਂ।।। ਤੂੰ ਡਰੀ ਨਾ।। ਮੈਂ ਤੇਰੇ ਅੰਗ ਸੰਗ ਹਾਂ 😢 ਤੂੰ ਇਕ ਵਾਰ ਤਾਂ ਡਰੇ ਗਾ।।ਫਿਰ ਤੈਨੂੰ ਸੱਚ ਵੇਖਕੇ ਚਾਨਣਾ ਹੋਉ।।ਤੇਰੀ ਹਿੰਮਤ ਮਜ਼ਬੂਤ ਹੋਉ 🎉 ਹੋਈਆਂ ਵੀ ਛੁਕਨੀਵਾਦ ਨੇ ਹਮਲਾ ਕੀਤਾ ਬੜਾ ਜਬਰਦਸਤ।। ਮੈਂ ਰੋਵਾਂ ਡਰਾਂ ਹੇ ਮਾਲਿਕਾ ਇਹ ਕੀ ਹੈ 😢ਜਿਸ ਨੂੰ ਦਸਾਂ ਔਹੀ ਛੁਕਨੀ ਦਾ ਅਜੈਟ ਨਿਕਲੇ।। ਸਾਰੇਆਂ ਤੋ ਪਰਦਾ ਚੁੱਕਿਆ ਗਿਆ ਕੀ ਅਪਣੇ ਬਣਕੇ ਆਏ ਤੇ ਕੀ ਬੇਗਾਨੇ 😢😢😢😢😢 ਹੁਣ ਔਣ ਵਾਲੇ ਸਮੇਂ ਦੀ ਕਹਾਣੀ 😢 ਪਰਮਾਤਮਾ ਜਿਵੇਂ ਮੇਰੇ ਕੋਲ ਲਿਖਵਾ ਰੈਹਾ ਹੈ 😢

    • @GurdevSingh-vd5ie
      @GurdevSingh-vd5ie День назад

      ਛੁਕਨੀਵਾਦ ਹਰ ਰੋਜ਼ ਦੋ ਹਮਲੇ ਮਾਨਸਿਕ ਤੌਰ ਤੇ ਕਰਦਾ ਮੇਰੇ ਤੇ 😢ਮੇਰਾ ਕਸੂਰ ਅਖੇ ਤੂੰ ਗਯਾਨੰ ਗੁਰੂ ਦਾ ਕਯੋਂ ਦੱਸਦਾ ਹੈ 😢 ਤੇਰੇ ਅੰਦਰ ਕੋਈ ਬੁਰਾਈ ਕਯੋਂ ਨਹੀ ਹੈ 😢 ਤੂੰ ਧਰਤੀ ਤੇ ਰੇਹਣ ਵਾਲਾ ਪ੍ਰਾਣੀ ਨਹੀਂ 😢ਕਯੋਕਿ ਅਸੀਂ ਛੁਕਨੀਵਾਦ ਨੇ ਸਾਰੇ ਸਮਾਜ ਨੂੰ ਬਰਬਾਦ ਕਰ ਕੇ ਰੱਖ ਦੇਣਾ 😢 ਤੂੰ ਵਿੱਚ ਲਤ ਫਸਾ ਰੇਹਾ ਹੈ ਅਖੇ ਮੈਂ ਛੁਕਨੀਵਾਦ ਦੀ ਪੋਲ ਖੋਲ੍ਹ ਕੇ ਰਖੂ ਗਾ 😢😢😢😢😢

  • @Isingh3014
    @Isingh3014 День назад +1

    Good

  • @DAVINDERSINGH-nw8xi
    @DAVINDERSINGH-nw8xi 2 дня назад +2

    Very good job 👏 waheguru ji Mehar krn 🙏

  • @rollergaming3683
    @rollergaming3683 День назад +2

    Sir please 🙏 it was year of Kargil war army was going to Kargil I was present there i saw whole episode army was right people were wrong 9:36

  • @S.BeantSinghGill
    @S.BeantSinghGill 8 часов назад

    ਹਾਈਕੋਰਟ ਤੋ ਖਿਲਾਫ ਹੋ ਗਿਆ ਕੇਸ ਬਾਬੇ ਦੇ ਖਿਲਾਫ

  • @BalbirSingh-ws3bo
    @BalbirSingh-ws3bo 11 часов назад

    ❤sir Eh Babe Punjab Police mahkmen Laee kadon tak Musibatan bane rehenge?

  • @lakhvirkaur863
    @lakhvirkaur863 25 дней назад +9

    ਬਾਬਾ ਬਹੁਤ ਚਲਾਕ ਹੈ

  • @BhupinderSingh-ul8im
    @BhupinderSingh-ul8im День назад +3

    ਅਸਲ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਦੀ ਗੱਲ ਐ,ਹੋਰ ਕੁੱਝ ਨਹੀਂ।

  • @varinderdadujodh5908
    @varinderdadujodh5908 22 часа назад

    Great man DSP Saab

  • @KuldeepSingh-yg5wv
    @KuldeepSingh-yg5wv 10 часов назад +1

    Thodi interview ne loka nu ds dita k police apni report ch 90 persent wrong likhdi

  • @thebathindalover4606
    @thebathindalover4606 20 часов назад

    ਸਤਿ ਸ੍ਰੀ ਆਕਾਲ ਬਾਈ ਜੀ

  • @jagtarsingh4620
    @jagtarsingh4620 День назад +1

    ਇਨ੍ਹਾਂ ਸਰਕਾਰੀ ਬਾਬੇ ਲੋਕਾਂ ਨੂੰ ਮੁਰਖ ਬੱਣਾ ਕੇ ਜਮੀਨ ਤੇ ਕਬਜ਼ਾ ਕਰਨਾ ਹੁੰਦਾ ਹੈ

  • @sharmatenthouse1848
    @sharmatenthouse1848 День назад +2

    Balaraj Singh Sidhu devinder pal g sat shri akal

  • @avtarrattol3995
    @avtarrattol3995 2 дня назад

    All is Right

  • @KuldeepSingh-yg5wv
    @KuldeepSingh-yg5wv 11 часов назад +1

    Sadhu mla otho hi bnya c,oh v ta stage te ja k behda c,,,,,oh ajj chardi kalan ch ne

  • @samandeepmundi9818
    @samandeepmundi9818 11 часов назад

    100 true. I am witness. That time i an 14 years boy

  • @gurpreetsinghjhajjgarhitar1668
    @gurpreetsinghjhajjgarhitar1668 9 часов назад +1

    Galat parchar karan wale nu sajjah mil chuki hee,, bakiyan nu vi jaldi hi mijabegi

  • @balwindersinghbrar5963
    @balwindersinghbrar5963 День назад +1

    ਸ. ਬਲਰਾਜ ਸਿੰਘ ਸਿੱਧੂ ਬਹੁਤ ਹੀ ਕਾਬਿਲ ਅਫ਼ਸਰ ਹਨ। ਲਿਖਾਰੀ ਵੀ ਕਮਾਲ ਦੇ ਹਨ। ਇਹਨਾਂ ਦੀਆਂ ਅਖ਼ਬਾਰਾਂ ਵਿੱਚ ਛਪਦੀਆਂ ਰਚਨਾਵਾਂ ਸ਼ੌਕ ਨਾਲ, ਦਿਲਚਸਪੀ ਨਾਲ ਪੜ੍ਹੀਦੀਆਂ ਵੀ ਹਨ ਅਤੇ ਸੰਭਾਲ਼ਕੇ ਵੀ ਰੱਖੀਦੀਆਂ ਹਨ। ਇਹਨਾਂ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਵਿੱਚ ਦੇਖਣ ਦੀ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਹੈ।

  • @gurjeetsinghmohi1277
    @gurjeetsinghmohi1277 День назад

    Good information 👍

  • @SURJITSINGH-g4y
    @SURJITSINGH-g4y День назад

    Doraha pyal chowk vich jado lathi charge lak daria te bathhe se us 2 tralia juttia bhar gaye san

  • @lakhveerchahal23
    @lakhveerchahal23 2 дня назад

    good story about the criminal baba

  • @NarvailSingh-qr3dg
    @NarvailSingh-qr3dg День назад

    ਵੀਰ ਪੰਜਾਬ ਦੇ ਲੋਕਾਂ ਨੂੰ ਬਾਬਿਆਂ ਕੀ ਮਿਲ ਦਾ

  • @PrabhjotSingh-ku5nv
    @PrabhjotSingh-ku5nv День назад +1

    Dhakki saahb taan hun sukh-vilaas bnaaya pia... Baba ji ne jungle. Ch mangal.. Laae pae ne

  • @HardeepJoshi-dq4bt
    @HardeepJoshi-dq4bt 7 часов назад

    Balraj singh Sidhu police department vich kohenoor heera san

  • @swarnpalsinghbhatthal4454
    @swarnpalsinghbhatthal4454 7 часов назад +1

    ਬਾਬਾ ਜੀ ਨੂੰ ਨੰਗਾ ਕਰਕੇ ਜੂਤ ਸਾਹਿਬ ਬਹੁਤ ਫਿਰਿਆ ਸੀ। ਚਿਤੌੜਗੜ੍ਹ ਤੇ ਲਾਠੀਆਂ ਵੀ ਫਿਰੀਆਂ ਸਨ।

  • @KuldeepSinghDhumi
    @KuldeepSinghDhumi 9 часов назад

    KOTBAL(🚨🗯❤)JO🗯SACHEA🗯KO🗯MANAI(🗯acept)JHUTHEA(🔥💵💰🗻🧠🌑)KO🔥DANDD(SAZA)DETA🔥HAI🗯

  • @Dilamar4040
    @Dilamar4040 День назад

    Es dsp sir nu apan riarki clg tu jaande a

  • @GurdeepSingh-wx1en
    @GurdeepSingh-wx1en 2 дня назад +1

    ਲੂਜ ਕਰਿਕਟਰ ਬਾਬਾ

  • @JogenderSingh-gm2hp
    @JogenderSingh-gm2hp 7 часов назад

    Hun v haige aa Hathi gorre

  • @gurug9558
    @gurug9558 День назад

    Uniform dy nase vich tu bol ta hona yar police ch ena ku chalda,derabad hamesha Galt hunda bibia high fie kar dendia ny

  • @rajanchhina7841
    @rajanchhina7841 23 часа назад

    ਓਨਲੀ ਖਾਲਿਸਤਾਨ ਜ਼ਿੰਦਾਬਾਦ

  • @gurminderdhillon9711
    @gurminderdhillon9711 10 дней назад

  • @HarpreetSingh-m5f
    @HarpreetSingh-m5f День назад

    ਢੱਕੀ ਆਲਾ ਢਕਤਾ ਹੈਲੀਕਾਪਟਰ ਵਾਲਾ ਬਾਬਾ😅😅😅

    • @GurdevSingh-vd5ie
      @GurdevSingh-vd5ie 20 часов назад

      ਹੁੰਣ ਔਣ ਗੇ ਨਵੇਂ ਬਾਬੇ 😅ਬਚਾ ਸੋ ਸੋ ਗ੍ਰਾਂਮ ਗੋਬਰ ਮੂਤਰ ਡੇਲੀ ਪਿਆ ਕਰ 😅ਸਾਰੇ ਦੁਖ ਰੋਗ ਕਟੇ ਜਾਏ ਗੇ 😅ਭਗਤ ਪੰਜਾਬੀ 😮ਬਾਬਾ ਜੀ ਡੰਗਰ ਕੇ ਦੁੱਧ ਕਾ ਕਯਾ ਕਰੇ 😮ਉਸਮੇ ਕਿਸ਼ਮਿਸ਼ ਬਾਦਾਮ ਛੁਹਾਰੇ ਡਾਲਕਰ 😮ਬਾਬਾ ਜੀ ਕਿਤਨੀ ਵਾਰ ਪਿਉ 😮ਮੂਰਖ ਬਾਬੇ ਸੇ ਮਸ਼ਕਰੀ।।ਯੇ ਸਬ ਮੇਰੇ ਡੇਰੇ ਪਰ ਭੇਜਨਾ ਹੈ 😅ਔਰ ਕਿਸੀ ਔਰਤ ਕੋ ਭੇਜਨਾ 😅ਅਗਰ ਜਲਦ ਸੁਖੀ ਹੋਨਾ ਚਾਹਤਾ ਹੈ।। ਫਿਰ ਮਤ ਕੇਹਣਾ।।ਬਾਬੇ ਨੇ ਦੁਖ ਨਹੀਂ ਕਾਟਾ 😅😅😅😅😅

  • @RajinderSingh-iy7ph
    @RajinderSingh-iy7ph День назад

    Babe nu jinna hundaa juttian feri eh chitte kaprean wala koi ne changa jamin muafea

  • @sydneylimo8801
    @sydneylimo8801 10 дней назад

    Hun b rakhe wa ? Panjab police da koi stand hai bhau ??

  • @sahitnama320
    @sahitnama320 День назад

    Balraj singh ij vdhia police officer e

  • @rockysahota7296
    @rockysahota7296 2 дня назад

    Sidhu best' se apne time

  • @rajanchhina7841
    @rajanchhina7841 23 часа назад

    ਖਾਲਿਸਤਾਨ ਜ਼ਿੰਦਾਬਾਦ

  • @jattmind5220
    @jattmind5220 2 дня назад

    Malk sabh dekhda tuc boot pa k guru ghar wadde c t thuanu chapal nahi judni narka ch

  • @JasvinderSingh-dr7oi
    @JasvinderSingh-dr7oi 15 часов назад

    Election after cong govt Beant s cm again baba inter home by akhand oath up to

  • @deviltiwanapro5531
    @deviltiwanapro5531 День назад

    ਅੱਜ ਬਾਬਾ ਜੀ ਕਿਥੇ ਤੇ ਤੂੰ ਕਿਥੇ

    • @RaviDhanesar..123
      @RaviDhanesar..123 День назад +1

      Sahi gal othe ta aj v rang lage aa rab da naam jap de aa

    • @GurdevSingh-vd5ie
      @GurdevSingh-vd5ie 20 часов назад

      ਦੋ ਗਲਾਂ ਨੇ।।😢ਕੂੜ ਰਾਜਾ ਕੂੜ ਪ੍ਰਜਾ ਤਾਂ ਪਹਿਲਾਂ ਹੀ ਸੀ।।ਦੋ ਹਜ਼ਾਰ ਚੋਂਦਾ ਚ 😢 ਛੁਕਨੀਵਾਦ ਨੇ ਜੋਰ ਫੜ ਲਿਆ।। ਵੈਸੇ ਤਾਂ ਇਸਦਾ ਪ੍ਰਕੋਪ ਪੂਰੇ ਦੇਸ਼ ਚ ਛਾਇਆ ਹੈ 😢ਪਰ ਪੰਜਾਬ ਪੰਜਾਬੀ ਨੰਬਰ ਵਨ ਐਨਾਂ ਦੇ ਦੁਛਮਣ ਨੇ 😢 ਨਸ਼ਾ।😢ਮਾਰਤੇ ਗਬਰੂ 😢ਡੋਗਰਾ ਬਿਰਤੀ ਨਸਲ ਪੈਦਾ ਕਰ ਕੇ ਅਖੋਤੀ ਆਂ ਪੱਗਾਂ ਫਸਾਈ ਸਿਰਾਂ ਤੇ ਬਣਾ ਤੇ 😢 ਏਨਾਂ ਹਥੋਂ ਹੀ ਸਿੱਖੀ ਸਿਖਾਂ ਦਾ ਘਾਂਣ ਕਰਾ ਤਾ 😢ਇਕ ਨੀ ਪੰਜਾਬੀ ਬਾਬਾ ਛੱਡਣਾ 😢 ਫਿਰ ਔਣ ਗੇ 😅ਬਚਾ ਸੋ ਗ੍ਰਾਂਮ ਗੋਬਰ ਔਰ ਸੋ ਮਿਲੀ ਲੀਟਰ ਗੋ ਮੂਤਰ ਡੇਲੀ ਪਿਆ ਕਰੋ 😅ਬਾਬਾ ਜੀ ਗਉ ਸਜਰ ਸੁਈ ਹੈ ਊਸਕਾ ਦੁੱਧ ਕਿਆ ਕਰੇ 😅 ਦੁੱਧ ਕੋ ਕਾੜ ਕਰ।ਬੀਚ ਮੇਂ ਬਾਦਾਮ ਛੁਹਾਰੇ ਪਾ ਕਰ ਹਮੇ ਦੇ ਦਿਆ ਕਰੋ 😅 ਔਰ ਅਪਣੀ ਔਰਤੋ ਕੋ ਭੇਜਾ ਕਰੋ 😅 ਬਹੁਤ ਪੁੰਨ ਯ ਲੱਗੇਗਾ 😅ਅਗਲੇ ਜਨਮ ਮੇਂ ਸਬ ਸੇ ਆਗੇ ਕੀ ਸੀਟ ਤੁਮਾਰੀ ਹੋ ਗਈ 😅😅😅😅ਸੀਟ ਬਾਬਾ ਜੀ ਕਿਆ ਹੋਤੀ ਹੈ 😅ਸੀਟ ਨਹੀਂ ਸਮਝੇ।।ਮੈ ਭੀ ਨਹੀਂ ਸਮਝਾ 😅ਛੁਕਰ ਛਨੀ ਪੇ ਭਾਰੀ ਹੈ।।। ਐਤਵਾਰ ਕੋ ਹੰਮ ਦੋਨੋਂ ਕੀ ਕੁਸ਼ਤੀ ਦੰਗਲ ਦੇਖੇ ਗੇ 😅ਕਿਸ ਕੀ ਕੁਸ਼ਤੀ 😢 ਮੂਰਖ ਬਚਾ ਯੇ ਭੀ ਨਹੀਂ ਸਮਝਤਾ 😅😅😅😅😅

  • @GurpreetSingh-wj8ch
    @GurpreetSingh-wj8ch День назад

    Courpt sikh leader

  • @InderjeetSingh-m6m
    @InderjeetSingh-m6m 2 дня назад +2

    sadh ne changay kand kite c jut feraya hunda chajj nal te ouhnu banda bn janda

  • @dilpreetgill1765
    @dilpreetgill1765 День назад

    Bhot vadiya

  • @RajinderSingh-iy7ph
    @RajinderSingh-iy7ph День назад +1

    Es babe nu kale pani ch sutea jave

  • @jorawarsingh4485
    @jorawarsingh4485 20 часов назад

    500 gutka saab keo sare see dso

  • @sukhvirvirk1019
    @sukhvirvirk1019 2 дня назад +1

    ਕੀ ਬਾਬਾ ਤਾਂ ਹੁਣ ਵੀ ਉਥੇ ਹੀ ਰਹਿੰਦਾ ਹੈ??

    • @GillSaab-v8d
      @GillSaab-v8d День назад +3

      Hnji ਵੀਰ ਜੀ ਬਾਬਾ ਜੀ ਉੱਥੇ ਰਹਿੰਦੇ ਨੇਂ
      ਵਧੀਆ ਬਾਬਾ ਜੀ ਨੇ ਇਹ ਝੂਠ ਬੋਲ ਰਹੇ ਨੇ

    • @randhirsingh9341
      @randhirsingh9341 День назад

      Yes ji.

    • @jaspalsinghdhillon-tn7uu
      @jaspalsinghdhillon-tn7uu День назад

      ਇਹ ਸਾਧ ਪਾਖੰਡੀ ਦੇ ਛਿੱਤਰ ਫਿਰਿਆ ਸੀ ਬਹੁਤ ਉਦੋਂ ।

    • @parmjeetsingh7887
      @parmjeetsingh7887 День назад +1

      Uthe hi hai cbi walon clean chit mil gai babe nu

  • @randhir4600
    @randhir4600 День назад

    Dsp balraj sidhu no 1 da wadhia police officer c sacha banda

  • @manjeetkesar513
    @manjeetkesar513 Месяц назад

    😂😂

  • @RaviDhanesar..123
    @RaviDhanesar..123 День назад +1

    Baba kol ta aj v sab kuj aa othe e aa baba hun v bhut log mande aa

  • @jorawarsingh4485
    @jorawarsingh4485 20 часов назад +1

    aj badal da haal dekh lwo

  • @mankaransingh1345
    @mankaransingh1345 7 дней назад

    One sided story

  • @jatindermann8616
    @jatindermann8616 День назад

    Sidhu Saab Jindabaad

  • @santoshrai8437
    @santoshrai8437 День назад

    JINE BHI DERAWAD HAN OHNA NU AG LA DEWE JIS NE PUNJAB NU BARWAD KITTA GURU GHAR BHI NAHI WAKHSEYA